-->

Ad Unit (Iklan) BIG

ਸੰਦੀਪ ਸਿੰਘ ਅਕਾਊਂਟੈਂਟ ਦੀ ਰਿਟਾਇਰਮੈਂਟ ‘ਤੇ ਵਿਦਾਇਗੀ ਪਾਰਟੀ ਸਮਾਗਮ ਕੀਤਾ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਸੰਦੀਪ ਸਿੰਘ ਅਕਾਊਂਟੈਂਟ ਦੀ ਰਿਟਾਇਰਮੈਂਟ 'ਤੇ ਵਿਦਾਇਗੀ ਪਾਰਟੀ ਸਮਾਗਮ ਕੀਤਾ
Mar 2nd 2022, 14:15, by Pardeep Kasba

Advertisement

ਇਮਾਨਦਾਰੀ, ਸੂਝਵਾਨਤਾ, ਹਰ ਵਰਗ ਪ੍ਤੀ ਦਿਆਨਤਦਾਰੀ ਦੇ ਰਵੱਈਏ ਕਰਕੇ ਵਿਭਾਗ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪਰਦੀਪ ਕਸਬਾ  , ਸੰਗਰੂਰ 2 ਮਾਰਚ  2022

ਅੱਜ ਬਾਗਬਾਨੀ ਵਿਭਾਗ ਵਿੱਚ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਨੌਕਰੀ ਕਰ ਰਹੇ ਸੰਦੀਪ ਸਿੰਘ ਅਕਾਉਂਟੈਂਟ ਵੱਲੋਂ ਸਵੈਇੱਛੁੱਕ ਰਿਟਾਇਰਮੈਂਟ ਲੈਣ ਉਪਰੰਤ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸੰਗਰੂਰ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਾ ਸਮਾਗਮ ਰੱਖਿਆ ਗਿਆ।

ਇਸ ਮੌਕੇ ਵਿਭਾਗ ਦੇ ਮੁਲਾਜਮਾਂ ਨੇ ਦੱਸਿਆ ਕਿ ਸੰਦੀਪ ਸਿੰਘ ਨੂੰ ਉਨਾਂ ਦੀ ਇਮਾਨਦਾਰੀ, ਸੂਝਵਾਨਤਾ, ਹਰ ਵਰਗ ਪ੍ਤੀ ਦਿਆਨਤਦਾਰੀ ਦੇ ਰਵੱਈਏ ਕਰਕੇ ਵਿਭਾਗ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਦਾਇਗੀ ਸਮਾਰੋਹ ਦੌਰਾਨ ਸੰਦੀਪ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਸੇਵਾ ਨਵਿਰਤੀ ਤੋਂ ਬਾਅਦ ਵੀ ਵਿਭਾਗ ਦੇ ਹਰੇਕ ਮੁਲਾਜਮ ਨਾਲ ਹਰ ਪੱਖੋਂ ਜੁੜੇ ਰਹਿਣ ਦੀ ਗੱਲ ਕਹੀ ਗਈ। ਇਸ ਮੌਕੇ ਵਿਭਾਗ ਦੇ ਮੁਲਾਜਮ…….ਹਾਜਿਰ ਰਹੇ।

Advertisement
Advertisement

The post ਸੰਦੀਪ ਸਿੰਘ ਅਕਾਊਂਟੈਂਟ ਦੀ ਰਿਟਾਇਰਮੈਂਟ 'ਤੇ ਵਿਦਾਇਗੀ ਪਾਰਟੀ ਸਮਾਗਮ ਕੀਤਾ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter