-->

Ad Unit (Iklan) BIG

ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਪਹੁੰਚੇ ਮਨੀਸ਼ ਬਾਂਸਲ , ਲੋਕਾਂ ਨੂੰ ਦਿੱਤੀ ਸ਼ਿਵਰਾਤਰੀ ਦੀ ਵਧਾਈ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਪਹੁੰਚੇ ਮਨੀਸ਼ ਬਾਂਸਲ , ਲੋਕਾਂ ਨੂੰ ਦਿੱਤੀ ਸ਼ਿਵਰਾਤਰੀ ਦੀ ਵਧਾਈ
Mar 1st 2022, 10:35, by Barnala Today

Advertisement

ਸੋਨੀ ਪਨੇਸਰ , ਬਰਨਾਲਾ 1 ਮਾਰਚ 2022

    ਹਿੰਦੂ ਧਰਮ ਦੇ ਵਿਸ਼ਵ ਪ੍ਰਸਿੱਧ ਤਿਉਹਾਰ ਮਹਾਂ ਸ਼ਿਵਰਾਤਰੀ ਦੇ ਮੌਕੇ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਨੇ ਅਪਣੀ ਧਰਮ ਪਤਨੀ ਸ਼ਾਇਨਾ ਬਾਂਸਲ ਅਤੇ ਪਾਰਟੀ ਆਗੂਆਂ ਨਾਲ ਖੇਤਰ ਦੇ ਵੱਖ-ਵੱਖ ਮੰਦਿਰਾਂ ਵਿੱਚ ਜਾ ਕੇ ਪੂਜਾ-ਅਰਚਨਾ ਕਰਕੇ ਭਗਵਾਨ ਸ਼ਿਵ ਜੀ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਨੀਸ਼ ਬਾਂਸਲ ਨੇ ਲੋਕਾਂ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਵੀ ਦਿੱਤੀ। ਇਸ ਮੌਕੇ ਮਨੀਸ਼ ਬਾਂਸਲ ਨਾਲ ਆਸਥਾ ਕਲੋਨੀ ਦੇ ਮਾਲਿਕ ਅਤੇ ਪ੍ਰਸਿੱਧ ਸਮਾਜ ਸੇਵੀ ਦੀਪਕ ਸੋਨੀ ਬਾਂਸਲ, ਮਾਰਕਿਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਧਨੌਲਾ ਮੀਤ ਪ੍ਰਧਾਨ ਰਜਨੀਸ਼ ਕੁਮਾਰ ,ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਕਾਂਗਰਸੀ ਆਗੂ ਡਾਕਟਰ ਬਲਵੀਰ ਸਿੰਘ ਸੰਘੇੜਾ ਆਦਿ ਵੀ ਵਿਸ਼ੇਸ਼ ਤੌਰ ਤੇ ਮੰਦਿਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚੇ।

Advertisement
Advertisement

The post ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਪਹੁੰਚੇ ਮਨੀਸ਼ ਬਾਂਸਲ , ਲੋਕਾਂ ਨੂੰ ਦਿੱਤੀ ਸ਼ਿਵਰਾਤਰੀ ਦੀ ਵਧਾਈ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter