-->

Ad Unit (Iklan) BIG

ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕਿੰਗ ਸਿਸਟਮ ਬਾਰੇ ਜਾਗਰੂਕਤਾ ਕੈਂਪ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕਿੰਗ ਸਿਸਟਮ ਬਾਰੇ ਜਾਗਰੂਕਤਾ ਕੈਂਪ
Feb 24th 2022, 11:50, by Jaspreet Kaur

Advertisement

ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕਿੰਗ ਸਿਸਟਮ ਬਾਰੇ ਜਾਗਰੂਕਤਾ ਕੈਂਪ


ਰਘਬੀਰ ਹੈਪੀ,ਬਰਨਾਲਾ, 24 ਫਰਵਰੀ 2022
ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਪਿੰਡ ਧੌਲਾ ਵਿਖੇ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕ ਮਿੱਤਰਾ ਪ੍ਰੋਗਰਾਮ ਕਰਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਡਿਜੀਟਲ ਤਕਨੀਕ ਨਾਲ ਬੈਂਕ ਵਿੱਚ ਲੈਣ ਦੇਣ, ਆਨਲਾਈਨ ਬੈਂਕ ਖਾਤਾ ਖੋਲਣ ਆਦਿ ਬਾਰੇ ਸਮਝਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਕੁਲਦੀਪ ਸਿੰਘ, ਗੁਰਸ਼ਰਨ ਸਿੰਘ, ਪਰਮਜੀਤ ਰਤਨ , ਐਡੋਕੇਟ ਸਰਬਜੀਤ ਸਿੰਘ ਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਨਵਰਾਜ ਸਿੰਘ, ਜਸਪ੍ਰੀਤ ਸਿੰਘ, ਸਾਜਨ ਸਿੰਘ, ਜਗਦੀਸ਼ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।   

Advertisement
Advertisement

The post ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕਿੰਗ ਸਿਸਟਮ ਬਾਰੇ ਜਾਗਰੂਕਤਾ ਕੈਂਪ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter